Beautiful Punjabi Birthday Wishes Images: A birthday is a one day that everyone around lightens up seeing us, or so it appears. Are you fed up with using usual birthday wishes, so guys let’s try something different. Wishing someone in English is just repetitive if you want to make feel your birthday boy/girl something special try our beautiful collection of happy birthday wishes in punjajabi that you can share via Facebook, Whatsapp and Instagram. A birthday is the perfect occasion to take the opportunity to spread some love and cheer. Whether you are celebrating the birthday of a close loved one or it is your own birthday, it is always a special time when you can build beautiful memories. There are few days in our lives that we wait for with growing excitement as it draws closer, and our birthdays definitely features on that list. So before you go for night party here wishes your friend or best ones happy birthday in Punjabi style.
Punjabi Birthday Gif Messages Images
Here we are back with more interesting collection of Punjabi birthday wishes that can add extra happiness in today celebration. This time we did little hard work for you so that you can make someone smile on his/her birthday. Check out some amazing Panjabi birthday gif messages that could share with your friends or loved ones.
🎂 Rab tenu hamesha khus rakhe
Janamdin mubarak veer
ਰਬ ਤੈਨੂੰ ਹਮੇਸ਼ਾ ਖੁਸ ਰੱਖੇ
ਜਨਮਦਿਨ ਮੁਬਾਰਕ ਵੀਰੇ
🎂 Bahut bahut mubarakan ji janamdin diyan
Khoob tarakee kare veer
ਬਹੁਤ ਬਹੁਤ ਮੁਬਾਰਕਾਂ ਜੀ
ਜਨਮਦਿਨ ਦੀਆਂ, ਖੂਬ ਤਰੱਕੀ ਕਰੇ ਵੀਰ
🎂 Rab da asheerwad hamesha tere utte bana rahe
Lakh lakh vadhaiyan janamdin diyan
ਰਬ ਦਾ ਅਸ਼ੀਰਵਾਦ ਹਮੇਸ਼ਾ ਤੇਰੇ ਉੱਤੇ ਬਣਾ ਰਹੇ
ਲੱਖ ਲੱਖ ਵਧਾਈਆਂ ਜਨਮਦਿਨ ਦੀਆਂ
🎂 Bujurgan da asheerwad, maapiyan da pyar, te dostan da uphar, mubarak hove tenu janamdin mere yar.
ਬੁਜ਼ੁਰਗਾਂ ਦਾ ਅਸ਼ੀਰਵਾਦ, ਮਾਪਿਆਂ ਦਾ ਪਿਆਰ, ਤੇ ਦੋਸਤਾਂ ਦਾ ਉਪਹਾਰ, ਮੁਬਾਰਕ ਹੋਵੇ ਤੈਨੂੰ ਜਨਮਦਿਨ ਮੇਰੇ ਯਾਰ |
Happy Birthday Wishes In Punjabi
Here we come across with brand new Punjabi birthday wishes in Shayari flavour. Choose your best one and send to your dear ones to help them making smile. Make them feel special with such beautiful Panjabi birthday wishes save the image and post to their timeline.
🎂 Har din teri zindagi da khusiyan nal bharya hove,
Jo tu chave rab kare oh sab tera hove
Janamdin diya bahut bahut mubarkan ji
ਹਰ ਦਿਨ ਤੇਰੀ ਜ਼ਿੰਦਗੀ ਦਾ ਖੁਸ਼ੀਆਂ ਨਾਲ ਭਰਿਆ ਹੋਵੇ ,
ਜੋ ਤੂੰ ਚਾਵੇ ਰਬ ਕਰੇ ਉਹ ਸਬ ਤੇਰਾ ਹੋਵੇ
ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ!
🎂 Nayi umar da phla din
Rab khusiyan naal bhare tera har ik din
Khoob taraakki naseeb hon tenu, te yadgar rave tera Janamdin.
ਨਾਇ ਉਮਰ ਦਾ ਪਹਿਲਾ ਦਿਨ
ਰਬ ਖੁਸ਼ੀਆਂ ਨਾਲ ਭਰੇ ਤੇਰਾ ਹਰ ਇਕ ਦਿਨ
ਖੂਬ ਤਰੱਕੀ ਨਸੀਬ ਹੋਣ ਤੈਨੂੰ , ਤੇ ਯਾਦਗਾਰ ਰਾਵੇ ਤੇਰਾ ਜਨਮਦਿਨ
🎂 Aasma di bulandiya ute thhodda naam hove
Chann di jameen ute thhodda mukam hove
Assi tan rahne aa choti jeyi duniya vich
Rab kare sara jahan thhodda hove
Janamdin di lakh lakh vadhaiyan
ਆਸਮਾਂ ਦੀ ਬੁਲੰਦੀਆਂ ਉਤੇ ਤੁਹਾਡਾ ਨਾਮ ਹੋਵੇ
ਚੰਨ ਦੀ ਜਮੀਨ ਉਤੇ ਤੁਹਾਡਾ ਮੁਕਾਮ ਹੋਵੇ
ਅੱਸੀ ਤਾਂ ਰਹਿਣੇ ਆ ਛੋਟੀ ਜੀਇ ਦੁਨੀਆਂ ਵਿਚ
ਰਬ ਕਰੇ ਸਾਰਾ ਜਹਾਨ ਤੁਹਾਡਾ ਹੋਵੇ
ਜਨਮਦਿਨ ਦੀ ਲੱਖ ਲੱਖ ਵਧਾਈਆਂ
🎂 Kida kariye shukarana usda es din de layi
Jinne thohnu bhejiya is darti te sadde layi
Is janamdin te thohnu assi aur kuch de tan nahi sakde
Par saaddi har dua hai thohdi lambi umar de layi
ਕਿੱਦਾ ਕਰੀਏ ਸ਼ੁਕਰਾਨਾ ਉਸਦਾ ਇਸ ਦਿਨ ਦੇ ਲਈ
ਜਿੰਨੇ ਥੋਨੂੰ ਭੇਜਿਆ ਇਸ ਧਰਤੀ ਤੇ ਸਾਡੇ ਲਈ
ਇਸ ਜਨਮਦਿਨ ਤੇ ਥੋਨੂੰ ਅੱਸੀ ਔਰ ਕੁਛ ਦੇ ਤਾਂ ਨਹੀਂ ਸਕਦੇ
ਪਰ ਸਾਡੀ ਹਰ ਦੁਆ ਹੈ ਥੋਡੀ ਲੰਬੀ ਉਮਰ ਦੇ ਲਈ.
🎂 Rab buri nazar ton bachawe thohnu
Chann tariya nal sajawe thonu
Gum hunda ki ae zindagi vch, eh tussi bhul hi jo
Rab Innha jindagi vch hasave thohnu
ਰਬ ਬੁਰੀ ਨਜਰ ਤੋਂ ਬਚਾਵੇ ਥੋਨੂੰ ॥
ਚੰਨ ਤਾਰੀਆ ਨਲ ਸਜਾਵੇ ਥੋਨੂੰ॥
ਗੁੰਮ ਹੁੰਦਾ ਕੀ ਜ਼ਿੰਦਾਗੀ ਵਿਚ, ਏਹ ਤੁਸੀ ਭੂਲ ਹੀ ਜੋਓ
ਰਬ ਇੰਨ੍ਹਾ ਜਿੰਦਗੀ ਵਚ ਹਾਸਾਵੇਂ ਥੋਨੂੰ॥
Punjabi Birthday Wishes Sayings For Friends
💐 Rab tenu chad di kala ch rakhe mere veer, janamdin diya bahut bahut mubaarakan 22 ji
ਰਬ ਤੇਨੁ ਚੜਦੀ ਕਲਾ ਚ ਰਾਖੇ ਮੇਰੇ ਵੀਰ, ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾਂ 22 ਜੀ
💐 Sagar ch jine moti, Ambar ch jine tare, rab tenu uni khushiya bakshe, te khwab tere pure hon sare de sare, janamdin mubarak mere veer.
ਸਾਗਰ ਚ ਜਿੰਨੇ ਮੋਤੀ, ਅੰਬਰ ਚ ਜਿੰਨੇ ਤਾਰੇ, ਰੱਬ ਤੇਨੁ ਉਨੀ ਖੁਸ਼ਿਆ ਬਕਸ਼ੇ, ਤੇ ਖਵਾਬ ਤੇਰੇ ਪੂਰੇ ਹੋਣ ਸਾਰੇ ਦੇ ਸਾਰੇ, ਜਨਮਦਿਨ ਮੁਬਾਰਕ ਮੇਰੇ ਵੀਰ.
💐 Teri smile di duniya fan aa jatta, eda hi hansda rhe bas ehi ardas rab aage, Happy birthday to you 22 ji.
ਤੇਰੀ ਮੁਸਕਾਨ ਦਿ ਦੁਨੀਆ ਫੈਨ ਆ ਜੱਟਾ, ਏਦਾ ਹੀ ਹੰਸਦਾ ਰਹ ਬਸ ਏਹੀ ਅਰਦਾਸ ਰੱਬ ਅੱਗੇ, ਜਨਮਦਿਨ ਦੀ ਮੁਬਾਰਕਾਂ ਤੁਹਾਨੂੰ 22 ਜੀ
💐 Aj din ae jashn manaun da, lakh badhaiyan tenu aj de din duniya ch aun da, Happy birthday to you veer.
ਅਜ ਦਿਨ ਐ ਜਸ਼ਨ ਮਨਾਉਣ ਦਾ, ਲੱਖ ਵਧਾਈਆਂ ਤੈਨੂੰ ਅਜ ਦੇ ਦਿਨ ਦੁਨੀਆ ਆਉਣ ਦਾ, ਜਨਮਦਿਨ ਮੁਬਾਰਕ ਮੇਰੇ ਵੀਰ ਨੂੰ.
💐 Pesh hai fulan da guldasta
Chehra aven hi rahe tuhada hansda
Khusiyan naal hove thhoda wasta
Kamyabi naal bhariya hove zindagi da rasta
Happy birthday to you ji
ਪੇਸ ਹੈ ਫੁੱਲਾਂ ਦਾ ਗੁਲਦਸਤਾ
ਚੇਰਾ ਐਵੇਂ ਹੀ ਰਹੇ ਤੁਹਾਡਾ ਹੰਸਦਾ
ਖੁਸ਼ੀਆਂ ਨਾਲ ਹੋਵੇ ਥੋਡਾ ਵਾਸਤਾ
ਕਾਮਯਾਬੀ ਨਾਲ ਭਰਿਆ ਹੋਵੇ ਜ਼ਿੰਦਗੀ ਦਾ ਰਸਤਾ
ਜਨਮਦਿਨ ਮੁਬਾਰਕ ਜੀ.
💐 Har kadam ch mile khusiya di bahaar
Khoob tarakee kare te mile sariya da pyaar..
Janamdin di bahut bahut mubarkan mere yaar.
ਹਰ ਕਦਮ ਚ ਮਿਲੇ ਖੁਸ਼ੀਆਂ ਦੀ ਬਹਾਰ
ਖੂਬ ਤਰਾਕੀ ਕਰੇ ਤੇ, ਮਿਲੇ ਸਾਰੀਆਂ ਦਾ ਪਿਆਰ ..
ਜਨਮਦਿਨ ਦਿ ਬਹੁਤ ਬਹੁਤ ਮੁਬਾਰਕਾਂ ਮੇਰੇ ਯਾਰ
Birthday Wishes & Messages Quotes In Punjabi
Birthday is playing very important part in one’s life, it is one of the memoriest day in the whole Year. We all feel very conscious when there is birthday of our friends because we all want to wish our friends in a clearly different manner. Picking the right sentences to make people feel that you are excited on when it’s their birthday is not always the easiest task. So if you want to wish your loved happy birthday in local or mother tongue (Punjabi) then grab our Panjabi birthday wishes collections for free.
Wahe Guru thhodi har ik wish puri karan
Mubarak ho tuhanu pyaar bharya janamdin.ਵਾਹੇ ਗੁਰੂ ਥੋਡੀ ਹਰ ਇਕ ਦੁਆ ਪੂਰੀ ਕਰਨ ॥
ਮੁਬਾਰਕ ਹੋ ਥੋਨੂੰ ਪਿਆਰਾ ਭਰੀਆ ਜਨਮਦਿਨ।
Sapne toot jande han
Apne rooth jande han
zindagi ch kida de mod aande ne
Magar je hove sath tere varge yar da
Kante bhare rah bhi fool ban jande han
Happy Birthday Mere Yaarਸਪਨੇ ਟੂਟ ਜਾਂਦੇ ਹਨ
ਆਪਣੇ ਰੂਠ ਜਾਂਦੇ ਹਨ
ਜ਼ਿੰਦਾਗੀ ਚ ਕਿਦਾ ਦੇ ਮੋੜ ਆਂਦੇ ਨੇ
ਮਗਰ ਜੇ ਹੋਵ ਸਾਥ ਤੇਰੇ ਵਰਗੇ ਯਾਰ ਦਾ
ਕਾਂਟੇ ਭਰੇ ਰਾਹ ਭੀ ਫੁਲ ਬਣ ਜਾਂਦੇ ਹਨ ॥
ਜਨਮਦਿਨ ਮੁਬਾਰਕ ਮੇਰੇ ਯਾਰ
Janamdin di lakh lakh vadaiyan veere….
Rab tainu chad di kala vich rakhe….ਜਨਮਦਿਨ ਦੀ ਲੱਖ ਲੱਖ ਵਧਾਈਆਂ ਵੀਰੇ….
ਰਬ ਤੇਨੁ ਚੜਦੀ ਕਲਾ ਵਿਚ ਰਾਖੇ…
Pyar bhari jindagi mile tuhanu
Khusiyan nal bhare pal mile tuhanu
Kabhi kisi gam da samna na karan padan
aisa aan wala kal mile tunhanu.ਪਿਆਰ ਭਰੀ ਜਿੰਦਗੀ ਮਿਲੇ ਥੋਨੂੰ ॥
ਖੁਸ਼ੀਆਂ ਨਾਲ ਭਰੇ ਪੱਲ ਮਿਲੇ ਥੋਨੂੰ ॥
ਕਦੇ ਵੀ ਕਿਸੇ ਗ਼ਮ ਦਾ ਸਾਮਣਾ ਨਾ ਕਰਨ ਪੜੇ ॥
ਐਸਾ ਆਣ ਵਾਲਾ ਕਲ ਮਿਲੇ ਥੋਨੂੰ॥
Thonu yad rahe ya na rahe
sanu yaad rahinda aj da din
Vaise tan har din khaas tu sadde layi
Par aj manawange apne yaar da janamdin
Happy Birthday to you jiਥੋਨੂੰ ਯਾਦ ਰਹੇ ਯਾ ਨਾ ਰਹੇ ਸਾਨੂ ਯਾਦ ਰਹਿੰਦਾ ਅੱਜ ਦਾ ਦਿਨ
ਵੈਸੇ ਤਾਂ ਹਰ ਦਿਨ ਖਾਸ ਤੂੰ ਸਾਡੇ ਲਈ ॥
ਪਰ ਅਜ ਮਨਾਵਾਂਗੇ ਅਪਣੇ ਯਾਰ ਦਾ ਜਨਮਦਿਨ
ਹੈਪੀ ਬਰ੍ਥਡੇ ਟੂ ਯੂ ਜੀ
Rabb Kare Tenu Har Khushi Mil Jaave
Assi Tere Layi Jo Dua Kariye Kabool Ho Jaave
Janam Din Diyan Bahut Bahut Mubarkan, Baba Nanak Khush Rakhe.ਰੱਬ ਕਰੇ ਤੇਨੁ ਹਰ ਖੁਸ਼ੀ ਮਿਲ ਜਾਵੇ ॥
ਅਸੀ ਤੇਰੇ ਲਇ ਜੋ ਦੁਆ ਕਰੀਏ ਕਬੂਲ ਹੋ ਜਾਵੇ॥
ਜਨਮ ਦਿਨ ਦੀਆਂ ਬਹੁਤ ਬਹੁ ਮੁਬਾਰਕਾਂ, ਬਾਬਾ ਨਾਨਕ ਖੁਸ਼ ਰੱਖੇ।
Happy Birthday Punjabi Wishes Sayings For Wife
Is your wife’s birthday today? Do you want to wish on her birthday in something unique way? then you landed at right page. If you’re falling short of words on how to express your wife unconditional love. Here we made beautiful collection of Punjabi birthday wishes, that you could share via Facebook, WhatsApp and Instagram.
❤️ Tussi Hasde yo sanu hasaan vaaste
Tussi rone yo saanu rovaan vaaste
Ek vaar rus ke ta vekho sohneyo
Marr javange tuhanu manaan vaaste.
Janamdin diyan bahut bahut vadhaiyan my soul mate.
ਤੁਸੀ ਹਸਦਯੋ ਸਾਨੂ ਹਸਾਉਣ ਵਾਸਤੇ
ਤੁਸੀ ਰੋਨਯੋ ਸਾਨੂ ਰੁਵਾਉਂਣ ਵਾਸਤੇ
ਇਕ ਵਾਰ ਰੁਸ ਕੇ ਤਾਂ ਵੇਖੋ ਸੋਣੇਯੋ
ਮਰ ਜਾਵਾਂਗੇ ਥੋਨੂੰ ਮਨਾਉਣ ਵਾਸਤੇ ॥
ਜਨਮਦਿਨ ਬਹੁਤ ਬਹੁਤ ਵਧਾਈਆਂ ਮੇਰੀ ਰੂਹ ਸਾਥੀ॥
❤️ Khushboo teri yaari di saanu mehka jaandi hai,
Teri har ik kitti hoyi gal saanu behka jaandi hai,
Saah taan bahut der lagaande ne aun – jaan vich,
Har saah ton pehle teri yaad aa jaandi hai.
Love you te birthday di lakh lakh mubaarakan jaan.
ਖੁਸ਼ਬੂ ਤੇਰੀ ਯਾਰੀ ਦੀ ਸਾਨੂ ਮਹਿਕਾ ਜਾਂਦੀ ਹੈ,
ਤੇਰੀ ਹਰ ਇਕ ਕਿਤੀ ਹੋਇ ਗੱਲ ਸਾਨੁ ਬਹਿਕਾ ਜਾਂਦੀ ਹੈ,
ਸਾਹ ਤਾਨ ਬਹੁਤ ਦੇਰ ਲਗਾਂਦੇ ਨੇ ਆਂ – ਜਾਨ ਵੀ,
ਹਰ ਸਾਹ ਤੋਂ ਪਹਿਲਾਂ ਤੇਰੀ ਯਾਦ ਆ ਜਾਂਦੀ ਹੈ।
ਲਵ ਯੂ ਤੇ ਜਨਮਦਿਨ ਦਿ ਲੱਖ ਲੱਖ ਮੁਬਾਰਕਾਂ ਜਾਨ
❤️ Thonu har pal har sama apne palka ute sajawan.
Din tan roj ande par khwahish eh rahndi h ki
Thode nal har ik din janamdin wangu bitawan,
Happy birthday sweeti pie.
ਥੋਨੂੰ ਹਰ ਪਲ ਹਰ ਸਮਾ ਆਪਣੇ ਪਲਕਾ ਉੱਤੇ ਸਜਾਵਾਂ ।
ਦਿਨ ਤਾਂ ਰੋਜ ਆਂਦੇ ਪਰ ਖਵਾਇਸ਼ ਇਹ ਰਹਿੰਦੀ ਹੈ ਕਿ
ਥੋਡੇ ਨਾਲ ਹਰ ਇਕ ਦਿਨ ਜਨਮਦਿਨ ਵਾਂਗੂ ਬਿਤਾਵਾਨ,
ਜਨਮਦਿਨ ਮੁਬਾਰਕ ਸਵੀਟੀ ਪਾਈ.
Birthday Wishes In Punjabi For Girlfriend/Love
Send your birthday girl cute loving Punjabi birthday wishes, of course she will love it because girls always remember and cherish those people who go the extra mile to make their birthday an eventful one and the one that they won’t forget. So guys here we compile beautiful collection of Punjabi happy birthday wishes images that you could send her via various social accounts.
❤️ Assi tere utty zindaagi lutann nu teyar
Jinna marzi rus tu main v manni nai haar
Ik tu hi sadi jind jaan
Jis nu karde assi dilon pyaar
Happy Birthday Sweet Heartਅੱਸੀ ਤੇਰੇ ਉਤੇ ਜ਼ਿੰਦਗੀ ਲੁਟਾਉਣ ਨੂੰ ਤਿਆਰ
ਜਿਨਾ ਮਰਜ਼ੀ ਚਿੜ ਤੁ ਮੈ ਵੀ ਮੰਨਣੀ ਨੀ ਹਾਰ ॥
ਪਾਵੇਂ ਰੁਸਿਆ ਕਰੋ ਤੁਸੀ ਗੱਲ ਗੱਲ ਤੇ
ਅੱਸੀ ਫਿਰ ਵਿ ਕਰਦੇ ਰਹਾਂਗੇ ਥੋਨੂੰ ਦਿਲੋਂ ਪਿਆਰ॥
ਜਨਮਦਿਨ ਮੁਬਾਰਕ ਸਵੀਟ ਹਰਟ ਨੂੰ
❤️ Assi karde hai aye dua
ki kadi hove na appa juda
jindagi bhar sath dena ae apna wada
tenu apni jaan bi dedange ae hi apna iradaਅੱਸੀ ਕਰਦੇ ਇਹ ਦੁਆ
ਕਿ ਕਦੀ ਹੋਵੇ ਨਾ ਅੱਪਾ ਜੁਦਾ
ਜਿੰਦਗੀ ਭਰ ਸਾਥ ਦੇਣਾ ਇਹ ਅਪਣਾ ਵਾਦਾ
ਤੈਨੂੰ ਆਪਣੀ ਜਾਨ ਭੀ ਦੇਂਦਾਂਗੇ ਇਹ ਆਪਣਾ ਇਰਾਦਾ
❤️ Jis din tussi jameen te aye
Us din aasma jam ke roya c
Rukde kive hanju ausde
jinne apana sab to pyara tara khoya cਜਿਸ ਦਿਨ ਤੁਸੀ ਜਮੀਨ ਤੇ ਆਏ
ਉਸ ਦਿਨ ਆਸਮਾਂ ਜਮ ਕੇ ਰੋਇਆ ਸੀ
ਰੁਕਦੇ ਕਿਵੇ ਹੰਜੂ ਔਸਦੇ
ਜਿਨੇ ਆਪਣਾ ਸਬ ਤੋ ਪਿਆਰਾ ਤਾਰਾ ਖੋਯਾ ਸੀ
❤️ Khushboo teri yaari di saanu mehka jaandi hai,
teri har ik kitti hoyi gal saanu behka jaandi hai,
saah taan bahut der lagaande ne aun – jaan vich,
har saah ton pehle teri yaad aa jaandi hai.
Janamdin di bahut bahut mubarkaan jiਖੁਸ਼ਬੂ ਤੇਰੀ ਯਾਰੀ ਦੀ ਸਾਨੂ ਮਹਿਕਾ ਜੰਦੀ ਹੈ,
ਤੇਰੀ ਹਰ ਇਕ ਕਿੱਤੀ ਹੋਇ ਗਲ ਸਾਨੁ ਬੇਹਕਾ ਜੰਦੀ ਹੈ,
ਸਾਹ ਤਾਨ ਬਹੁਤ ਦੇਰ ਲਗਾਂਦੇ ਨੇ ਆਉਣ- ਜਾਨ ਵਿਚ,
ਹਰ ਸਾਹ ਤੋਂ ਪੇਹਲੇ ਤੇਰੀ ਯਾਦ ਆ ਜੰਦੀ ਹੈ.
ਜਨਮਦਿਨ ਦੀ ਬਹੁਤ ਸਾਰੀ ਮੁਬਾਰਕਾਂ ਜੀ
❤️ Thhode naal bas ik mulakaat hoyee
Akhan hi akhan ch baat hoyee
Assi dua karde hai is khas mauke te
Rab tuhanu zindagi ch kush rakhan layi, chadde na kasar koi, Happy Birthday.ਥੋਡੇ ਨਾਲ ਬਸ ਇਕ ਮੁਲਾਕਾਤ ਹੋਇ॥
ਅੱਖਾਂ ਹੀ ਅੱਖਾਂ ਚ ਬਾਤ ਹੋਇ॥
ਅੱਸੀ ਦੁਆ ਕਰਦੇ ਆ ਇਸ ਖਾਸ ਮੌਕੇ ਤੇ
ਰਬ ਤੁਹਾਨੁ ਜ਼ਿੰਦਾਗੀ ਚ ਖੁਸ ਰੱਖਣ ਲਈ, ਛੱਡੇ ਨ ਕਸਰ ਕੋਇ, ਜਨਮਦਿਨ ਮੁਬਾਰਕ।
❤️ Saade layi khas hai aj da din
Jeda nahi beetana chahunde tuhade bin
waise tan har dua mangde assi rab kolo
fir bhi dua karde ha ki rab dher saari khusiyan den es janamdin.ਸਾਡੇ ਲਈ ਖਾਸ ਹੈ ਅੱਜ ਦਾ ਦਿਨ
ਜੇੜਾ ਨਹੀਂ ਬਿਤਾਣਾ ਚੌਂਦੇ ਥੋਡੇ ਬਿਨ
ਵੈਸੇ ਤਾਂ ਹਰ ਦਿਨ ਦੁਆ ਮੰਗਦੇ ਅੱਸੀ ਰਬ ਕੋਲੋਂ
ਫੇਰ ਭੀ ਇਹ ਦੁਆ ਕਰਦੇਆ, ਕਿ ਰਬ ਢੇਰ ਸਾਰੀ ਖੁਸ਼ੀਆਂ ਦੇਣ ਏਸ ਜਨਮਦਿਨ
Punjabi Birthday Wishes Whatsapp Status
Here we brought to you very unique Punjabi birthday wishes for your loved ones that you could send via Whatsapp or you can post status on whatsapp too, to show your unending love for him/her.
🎂 Dil to nikili h eh dua hamari
Zindagi ch mile thonu khusiyan sari
Gam na deve rabba kadi
Panve thodi khushiyan cut ho jave hamari
Janamdin Diyan Mubarka Ji
ਦਿਲ ਤੋ ਨਿਕਲੀ ਹੈ ਏਹ ਦੁਆ ਹਮਾਰੀ
ਜ਼ਿੰਦਾਗੀ ਚ ਮਿਲੇ ਥੋਨੂੰ ਖੁਸ਼ੀਆਂ ਸਾਰੀ
ਗਮ ਨ ਦੇਵੇ ਰੱਬਾ ਕਦੀ
ਪਾਂਵੇਂ ਥੋੜੀ ਖੁਸ਼ੀਆਂ ਕਟ ਹੋ ਜਾਵੇ ਹਮਾਰੀ
ਜਨਮਦਿਨ ਦੀਆਂ ਮੁਬਾਰਕਾ ਜੀ
🎂 Zindagi de kuj khaas duawan lelo sade ton
Janamdin par kuj najrane le lo sade ton
Bhar deve rang jo tere jindagi de palan vich
Aj wo haseen mubarakbad le lo sade ton
ਜ਼ਿੰਦਾਗੀ ਦੇ ਕੁਜ ਖਾਸ ਦੁਵਾਵਾਂ ਲੇਲੋ ਸਾਡੇ ਤੋਂ
ਜਨਮਦਿਨ ਪਰ ਕੁਜ ਨਜ਼ਰਾਨੇ ਲੇ ਲੋ ਸਾਡੇ ਤੋਂ
ਭਰ ਦੇਵੇ ਰੰਗ ਜੋ ਤੇਰੀ ਜਿੰਦਾਗੀ ਦੇ ਪਲਾਂ ਵਿਚ
ਅੱਜ ਵੋ ਹਸੀਨ ਮੁਬਾਰਕਬਾਦ ਲੈ ਲੋ ਸਾਡੇ ਤੋਂ
🎂 Hove puri dil di har khwaish thoddi
Aur mile khushiyan da jahan thonu
Je tussi mango asma ton ik tara
Te khuda de dave sara asama thonu
Happy Birthday Dear
ਹੋਵੇ ਪੂਰੀ ਦਿਲ ਦੀ ਖ਼ਵਾਇਸ਼ ਥੋਡੀ
ਔਰ ਮਿਲੇ ਖੁਸ਼ੀਆਂ ਦਾ ਜਹਾਨ ਥੋਨੂੰ
ਜੇ ਤੁਸੀ ਮੰਗੋ ਇਕ ਤਾਰਾ
ਖੁਦਾ ਦੇਵੇ ਸਾਰਾ ਆਸਮਾਂ ਥੋਨੂੰ
ਜਨਮਦਿਨ ਮੁਬਾਰਕ ਜੀ |
Punjabi Funny Bithday Wishes
Enjoy your firend’s birthday with all loded fun. Sending birthday wishes to special ones is a way to express our love for our loved ones. A birthday gives everyone the chance to feel special and appreciate how much their loved ones care for them. Here we shared some funny birthday wishes in punjabi which are sure to make him/her laugh all the day.
🎈 Bhai ji sanu puri umeed hai ki aj tussi party jarur karoge te apne janamdin nu jarur yadgar banauge.
ਭਾਈ ਜੀ ਸਾਨੂ ਪੂਰੀ ਉਮੀਦ ਹੈ ਕਿ ਅਜ ਤੁਸੀ ਪਾਰਟੀ ਜਰੂਰ ਕਰੋਗੇ ਤੇ ਆਪਣੇ ਜਨਮਦਿਨ ਨੂੰ ਜਰੂਰ ਯਾਦਗਾਰ ਬਣਾਉਗੇ | ਹੈਪ੍ਪੀ ਬਰ੍ਥਡੇ ਜੀ
🎈 Happy birthday to you, aj tussi ek kadam hor karib agye apne budhape de, Mubarkan Ji.
ਹੈਪ੍ਪੀ ਬਰ੍ਥਡੇ ਟੂ ਯੂ, ਅਜ ਤੁਸੀ ਇਕ ਕਦਮ ਹੋਰ ਕਰੀਬ ਅਗਏ ਅਪਣੇ ਬੁਢਾਪੇ ਦੇ, ਮੁਬਾਰਕਾਂ ਜੀ |
🎈 Aj de din tan party karni chahdi hai veer ji, happy birthday to you.
ਅਜ ਦੇ ਦਿਨ ਤਾਂ ਪਾਰਟੀ ਕਰਨੀ ਚਾਹੀਦੀ ਹੈ ਭਾਈ ਜੀ ,ਹੈਪ੍ਪੀ ਬਰ੍ਥਡੇ ਟੂ ਯੂ |
🎈 Hora diyan partiyan vich nazare lende loki be hisab, par jad apni bari aundi te bhul jande ne janab, happy birthday to you ji
ਹੋਰਾ ਦੀਆਂ ਪਾਰਟੀਆਂ ਵਿਚ ਨਜ਼ਾਰੇ ਲੈਂਦੇ ਲੋਕੀ ਬੇ ਹਿਸਾਬ, ਪਰ ਜਦ ਅਪਣੀ ਬਾਰੀ ਆਉਂਦੀ ਤੇ ਭੁੱਲ ਜਾਂਦੇ ਨੇ ਜਨਾਬ, ਹੈਪ੍ਪੀ ਬਰ੍ਥਡੇ ਟੂ ਯੂ ਜੀ |
🎈 Aj tu ik saal hor wadda hogya te puri umeed karde umar de nal nal aj dil bhi wadda hogya hona, party banndi hai bro! Happy birthday
ਅਜ ਤੂ ਇਕ ਸਾਲ ਹੋਰ ਵੱਡਾ ਹੋਗਿਆ ਤੇ ਉਮੀਦ ਕਰਦੇ ਹਾਂ ਉਮਰ ਦੇ ਨਾਲ ਨਾਲ ਅਜ ਦਿਲ ਵਿ ਵੱਡਾ ਹੋਗਿਆ ਹੋਣਾ | ਪਾਰਟੀ ਬਣਦੀ ਆ ਬਰੋ, ਹੈਪ੍ਪੀ ਬਰ੍ਥਡੇ |
2 comments on “Happy Birthday Wishes In Punjabi | Bday Wishes In Panjabi”
Anushka Roy
January 4, 2021 at 5:02 amVery very beautiful wishes loved it 😍
Sid
July 18, 2021 at 11:16 amPunjabi language is Love ❤️