Happy Marriage Anniversary Wishes In Punjabi

Celebrating the marriage anniversary is one of the most precious moments for every couple. It is a ceremony used to remember the joy of marriage and to appreciate the ability to still be together after so many years. It shows that marriage is a priority in our lives and anniversaries also help us create new memories and traditions. If you are close to a couple planning to celebrate their wedding anniversary anytime soon, then you must be prepared with words that you can write over the anniversary cards. This time we have penned down marriage anniversary wishes in Punjabi which you could send to your beautiful Punjabi couple who will love it.

Marriage Anniversary Wishes In Punjabi For Couple

Finding the perfect balance of heartiest wishes can seem challenging when you’re writing to one of the people you care most about. If you’re struggling with the right words these Punjabi wedding anniversary wishes will help you find the right words to express your love to a beautiful couple.

Don’t Miss: Beautiful Punjabi Birthday Wishes

Punjabi Anniversary Wishes In For Couple
Punjabi Anniversary Wishes In For Couple

💐 Zindagi de raahan utte
Har mushkilan da hal hove
Es khoobsurat jodi de hisse vch
Har vele khusiya da pal hove
Viyah di Varehgandh Mubarak ji

💐 ਜ਼ਿੰਦਗੀ ਦੇ ਰਾਹਾਂ ਉੱਤੇ
ਹਰ ਮੁਸ਼ਕਿਲਾਂ ਦਾ ਹੱਲ ਹੋਵੇ
ਇਸ ਖੂਬਸੂਰਤ ਜੋੜੀ ਦੇ ਹਿੱਸੇ ਵਿਚ
ਹਰ ਵੇਲੇ ਖੁਸ਼ੀਆਂ ਦਾ ਪਲ ਹੋਵੇ
ਵਿਆਹ ਦੀ ਵਰ੍ਹੇਗੰਢ ਮੁਬਾਰਕ ਜੀ

💐 Zindagi vich har vele
Hove khushiyan di bahar
Ajj ho jaa paaven kal
Kade vi ghat na hove
Ek duje layi pyar
Viah Varehgandh di Mubarakan ji

💐 ਜਿੰਦਗੀ ਵਿਚ ਹਰ ਵੇਲੇ, ਹੋਵੇ ਖੁਸ਼ੀਆਂ ਦੀ ਬਹਾਰ
ਅੱਜ ਹੋ ਜਾਂ ਪਾਵੇਂ ਕਲ, ਕਦੇ ਵੀ ਘੱਟ ਨਾ ਹੋਵੇ,
ਇਕ ਦੂਜੇ ਲਈ ਪਿਆਰ
ਵਿਆਹ ਦੀ ਵਰ੍ਹੇਗੰਢ ਮੁਬਾਰਕ ਜੀ I

💐 Eh rishta hamesha baniya rhve khaas,
Te dua karde aan har din vaddi rhe is vch miteehas.
Viah di salgirah Mubarak ji.

💐 ਏਹ ਰਿਸ਼ਤਾ ਹਮੇਸ਼ਾ ਬਣਿਆ ਰਹੇ ਖਾਸ,
ਤੇ ਦੁਆ ਕਰਦੇ ਆਂ ਹਰ ਦਿਨ ਵੱਧਦੀ
ਰਹੇ ਇਸ ਵਿਚ ਮਿਠਾਸ
ਵਿਆਹ ਦੀ ਵਰ੍ਹੇਗੰਢ ਮੁਬਾਰਕ ਜੀ |

💐 Tussi doven ikathhe bade sohne lagde, Viah di Varehgandh mubarak ji.

💐 ਤੁਸੀ ਦੋਵੇਂ ਇਕੱਠੇ ਬੜੇ ਸੋਹਣੇ ਲੱਗਦੇ, ਵਿਆਹ ਦੀ ਵਰ੍ਹੇਗੰਢ ਮੁਬਾਰਕ ਜੀ

💐 ਦੋਵੇਂ ਦੇ ਚੇਹਰੇ ਤੋਂ ਮੁਸਕੁਰਾਹਟ ਕਦੇ ਵੀ ਦੂਰ ਨਾ ਹੋਵੇ, ਹਰ ਚੰਗੇ ਮਾੜੇ ਵਕ਼ਤ ਵਿਚ ਇਕ ਦੁਜੇ ਦਾ ਸਾਥ ਇੱਦਾ ਹੀ ਬਣਾ ਹੋਵੇ, ਵਿਆਹ ਸਾਲਗਿਰਹ ਦੀ ਬਹੁਤ ਬਹੁਤ ਮੁਬਾਰਕਾਂ ਜੀ |

💐 Doven de chehre ton muskurahat kade vi door na hove, har chhange maade wqat vich ik duje da saath edda hi bana hove, viaah saalgirha di bahut bahut mubarkan ji.

Visit Also: Touching Birthday Wishes For Best Friend

Punjabi Marriage Anniversary Wishes Status
Punjabi Marriage Anniversary Wishes Status

💐 ਥੋਡੀ ਜ਼ਿੰਦਗੀ ਵਿਚ ਆਏ ਖੁਸ਼ੀਆਂ ਦੀ ਬਾਹਰ, ਕਦੇ ਨਾ ਘੱਟ ਹੋਵੇ ਇਕ ਦੁਜੇ ਲਈ ਪਿਆਰ, ਸਾਲਗਿਰਹ ਦੇ ਇਸ ਸੁਨਹਿਰੇ ਮੌਕੇ ਤੇ ਖੁਸ਼ੀਆਂ ਮਿਲੇ ਹਜ਼ਾਰ ! ਹੈਪ੍ਪੀ ਅੰਨਿਵੇਰਸਰੀ ਟੂ ਯੂ ਜੀ.

💐 Thhode zindagi vich aye khusiyan di bahar, kade na ghatt hove ik duje layi pyaar, salgirha de is sunhere moke te khusiyan mile hazaar. happy anniversary to you ji.

💐 ਗ਼ਮ ਨਾਲ ਕਦੇ ਮੁਲਾਕਾਤ ਨਾ ਹੋਵੇ, ਖੁਸ਼ੀਆਂ ਦਾ ਹਰ ਵੇਲੇ ਸਾਥ ਹੋਵੇ, ਸ਼ਾਦੀ ਸਾਲਗਿਰਹ ਦੀ ਬਹੁਤ ਬਹੁਤ ਵਧਾਈਆਂ ਜੀ |

💐 Gam naal kade mulkat na hove, Khusiyan da har vele sath hove, shadi salgirha di bahut bahut vadhaiyan ji.

💐 ਜਿੰਦਗੀ ਦੇ ਹਰ ਮੋੜ ਤੇ ਇਕ ਦੁਜੇ ਦਾ ਸਾਥ ਹੋਵੇ, ਹਰ ਮੁਸ਼ਕਿਲ ਘੜੀ ਵਿਚ ਰਬ ਦਾ ਥੋਡੇ ਉਤੇ ਹੱਥ ਹੋਵੇ, ਜਿਥੇ ਹੋਵੇ ਗੱਲ ਸੱਚੇ ਸਾਥੀ ਤੇ ਰਿਸ਼ਤੇ ਦੀ ਹਰ ਪਾਸੇ ਥੋਡੀ ਗੱਲ ਬਾਤ ਹੋਵੇ. ਸ਼ਾਦੀ ਸਾਲਗਿਰਹ ਦੀ ਬਹੁਤ ਬਹੁਤ ਮੁਬਾਰਕਾਂ ਜੀ

💐 Jindagi de har mod te ik duje da sath hove, har mushkil kaddi vich rab tha thhode upar hath hove, jithe hove gal sache sathi or rishte di har pase thhode gal bat hove. Shadi salgirha di bahut bahut mubarakan ji.

💐 ਸਾਲਗਿਰਹ ਦੇ ਮੌਕੇ ਤੇ, ਸਾਡੀ ਇਕੋਂ ਹੀ ਹੈ ਅਰਦਾਸ, ਰਬ ਦੋਵੇਂ ਦੀ ਜੋੜੀ ਨੂੰ ਸੁਖੀ ਰੱਖੇ ਤੇ ਇਕ ਦੁਜੇ ਲਈ ਵਿਸ਼ਵਾਸ ਇੱਦਾ ਹੀ ਬਣਾ ਰਹੇ ! ਵਿਆਹ ਸਾਲਗਿਰਹ ਦੀ ਬਹੁਤ ਬਹੁਤ ਮੁਬਾਰਕਾਂ ਜੀ

💐 Salgirha de moke te, sadi ikon hi hai ardas, rab doven di jodi nu sukhi rakhe te ik duje layi vishwas edda hi bana rahe. Viaah salgirha di bahut bahut mubarkan ji.

💐 ਸ਼ਾਦੀ ਸਾਲਗਿਰਹ ਦੀ ਬਹੁਤ ਬਹੁਤ ਵਧਾਈਆਂ ਦੋਹਾਂ ਨੂੰ, ਇੱਦਾ ਦੇ ਹੱਸਦੇ ਖੇਡਦੇ ਪਲ ਥੋਡੀ ਜ਼ਿੰਦਗੀ ਵਿਚ ਹਰ ਦਿਨ ਆਉਂਦੇ ਰਹਿਣ |

💐 Shadi salgirha di bahut bahut vadhaiyan dohan nu, edda de hasde khedde pal thhodi zindagi vich har din aunde rahin.

💐 ਥੋਡਾ ਹਰ ਇਕ ਦਿਨ ਵਿਆਹ ਦੇ ਸਾਲਗਿਰਹ ਵਰਗਾ ਹੋਵੇ, ਦੋਹਾਂ ਨੂੰ ਬਹੁਤ ਬਹੁਤ ਵਧਾਈਆਂ ਜੀ.

💐 Thodda har ik din viaah de salgirha varga hove, dohan nu bahut bahut vadhaiyan ji.

💐 ਦੁਨੀਆਂ ਦੇ ਸਬਤੋਂ ਪਯਾਰੇ ਜੋੜੀ ਨੂੰ ਵਿਆਹ ਸਾਲਗਿਰਹ ਦੀ ਬਹੁਤ ਬਹੁਤ ਵਧਾਈਆਂ ਜੀ.

💐 Duniya de sabton pyar jodi nu shadi salgirha di bahut bahut vadhaiyan ji.

Visit Also: Good Night Touching Messages For Love

Happy Anniversary Wishes In Punjabi
Happy Anniversary Wishes In Punjabi

💐 ਜ਼ਿੰਦਗੀ ਦੇ ਹਰ ਕਦਮ ਵਿਚ, ਹਰ ਮੋੜ ਉੱਤੇ ਇਕ ਦੁਜੇ ਲਈ ਪਿਆਰ ਤੇ ਵਿਸ਼ਵਾਸ ਕਦੇ ਵੀ ਘੱਟ ਨਾ ਹੋਵ | ਵਿਆਹ ਸਾਲਗਿਰਹ ਦੀ ਬਹੁਤ ਬਹੁਤ ਮੁਬਾਰਕਾਂ ਜੀ

💐 Zindagi de har kadam vich, har mod utte ik duje layi pyar te vishwas kade vi ghatt na hove, viaah salgirha di bahut bahut mubarkan ji.

💐 ਥੋਡਾ ਹਰ ਇਕ ਆਉਣ ਵਾਲਾ ਦਿਨ, ਪਿਛਲੇ ਦਿਨ ਤੋਂ ਜਾਦਾ ਖੂਬਸੂਰਤ ਹੋਵੇ ਤੇ ਖੁਸ਼ੀਆਂ ਨਾਲ ਭਰਿਆ ਹੋਵੇ, ਸ਼ਾਦੀ ਸਾਲਗਿਰਹ ਬਹੁਤ ਬਹੁਤ ਵਧਾਈਆਂ ਜੀ.

💐 Thhoda har ik aun wala din, pichle din ton jada khoobsurat hove te khushiyan nal bhariya hove, shadi salgirha bahut bahut vadhaiyan ji.

💐 ਸਚੇ ਪਿਆਰ ਦਾ ਅਸਲੀ ਮਤਲਬ ਕਿ ਹੁੰਦਾ, ਇਹ ਤੁਸੀ ਆਪਣੇ ਰਿਸ਼ਤੇ ਤੋਂ ਸਾਰੇ ਜਹਾਨ ਨੂੰ ਦੱਸਿਆ ਹੈ, ਤੇ ਇਹ ਰਿਸ਼ਤਾ ਹਮੇਸ਼ਾ ਇੱਦਾ ਹੀ ਅਸੀਂ ਸਾਰੀਆਂ ਦੇ ਲਈ ਮਿਸ਼ਾਲ ਰਹੇ ! ਵਿਆਹ ਸਾਲਗਿਰਹ ਦੀ ਬਹੁਤ ਬਹੁਤ ਵਧਾਈਆਂ ਜੀ .

💐 Sache pyar da asli matlab ki hunda, eh tussi apne rishte ton sare jahan nu dasiya hai, te eh rishta hamesha edda hi asi sariya de layi mishal rahe. Viaah salgirha di bahut bahut vadhiyan ji.

Punjabi Marriage Anniversary Wishes
Punjabi Marriage Anniversary Wishes

💐 ਰਬ ਥੋਨੂੰ ਹਮੇਸ਼ਾ ਖੁਸ਼ ਰੱਖੇ ਤੇ ਏਦਾ ਇਕ ਦੁਜੇ ਨਾਲ ਖੁਸ਼ੀਆਂ ਦੇ ਪਲ ਬਿਤਾਉਂਦੇ ਰਹੋ , ਹੈਪ੍ਪੀ ਅੰਨਿਵੇਰਸਰੀ ਜੀ.

💐 Rab thonu hamesha khush rakhe te eda ik duje nal khusiyan de pal bitaunde raho, happy anniversary

💐 ਇਕ ਦੁਜੇ ਲਈ ਥੋਡਾ ਪਿਆਰ ਤੇ ਵਿਸ਼ਵਾਸ ਬਣਾ ਰਹੇ, ਰਬ ਦੋਹਾਂ ਨੂੰ ਖੁਸ ਰੱਖੇ, ਵਿਆਹ ਸਾਲਗਿਰਹ ਦੀ ਲੱਖ ਲੱਖ ਵਧਾਈਆਂ ਜੀ.

💐 Ik duje layi thhoda pyar te viswas bana rahe, rab dohan nu khus rakhe, Viaah salgirah di lakh lakh vadhaiyan ji.

💐 ਅੰਬਰ ਤੋਂ ਵੀ ਉਚਾ
ਸਾਗਰ ਦੀ ਗਹਿਰਾਈ ਤੋਂ ਵੀ ਗਹਿਰਾ
ਥੋਡਾ ਇਕ ਦੁਜੇ ਲਈ ਪਿਆਰ ਤੇ ਵਿਸ਼ਵਾਸ ਹੋਵੇ
ਵਿਆਹ ਸਾਲਗਿਰਹ ਦੀ ਬਹੁਤ ਬਹੁਤ ਮੁਬਾਰਕਾਂ ਜੀ

💐 Ambra ton vi ucha
Sagar di gehrai to vi gehra
Thhoda ik duje layi pyar te vishwas hove
Shadi salgirha di bahut bahut mubarkan ji

💐 ਖੁਸ਼ੀਆਂ ਦੀ ਬਰਸਾਤ ਹੋਵੇ, ਹਰ ਖੁਸ਼ੀ ਗ਼ਮ ਵਿਚ ਇਕ ਦੁਜੇ ਦਾ ਸਾਥ ਹੋਵੇ, ਜਦੋਂ ਜਿਕਰ ਹੋਵੇ ਸੱਚੇ ਰੂਹ ਸਾਥੀ ਦੀ ਤੇ ਹਰ ਪਾਸੇ ਥੋਡੀ ਗੱਲ ਹੋਵੇ. ਸ਼ਾਦੀ ਸਾਲਗਿਰਹ ਦੀ ਬਹੁਤ ਬਹੁਤ ਮੁਬਾਰਕਾਂ ਜੀ.

💐 Khusiyan di barsat hove, har khusi gam vich ik duje da sath hove, jadon jikar hove sache rooh sathi di te har passe thode gal hove. Shadi salgirha di bahut bahut mubarkan ji.

Marriage Anniversary Wishes For Mom Dad in Punjabi

Celebrate your parents’ everlasting love and togetherness with heartfelt anniversary wishes! A beautiful message can add a sweet touch to their special day, making it unforgettable. Express your gratitude, love, and blessings for their journey together in the language that resonates with your emotions, Punjabi!

Marriage Anniversary Wishes For Mom Dad in Punjabi
Marriage Anniversary Wishes For Mom Dad in Punjabi

💐 Love you ਮੰਮੀ-ਡੈਡੀ ਤੇ ਵਿਆਹ ਵਰੇਗੰਢ ਦੀ ਬਹੁਤ ਬਹੁਤ ਮੁਬਾਰਕਾਂ ।

💐 ਹਰ ਪਲ ਖੁਸ਼ੀਆਂ ਨਾਲ ਭਰਿਆ ਹੋਵੇ, ਵਿਆਹ ਦੀ ਵਰੇਗੰਢ ਮੁਬਾਰਕ ਬੇਬੇ-ਬਾਪੂ ।

💐 ਮੇਰੇ ਪਿਆਰੇ ਮਾਪਿਆਂ ਨੂੰ ਵਿਆਹ ਵਰੇਗੰਢ ਦੀ ਬਹੁਤ ਬਹੁਤ ਸ਼ੁਭਕਾਮਨਾਵਾ ।

💐 ਮੇਰੀ ਸਬਤੋਂ ਖਾਸ ਜੋੜੀ ਨੂੰ ਵਿਆਹ ਵਰੇਗੰਢ ਦੀ ਬਹੁਤ ਬਹੁਤ ਵਧਾਈਆਂ ।

💐 ਹੈਪੀ ਅੰਨਿਵਰਸਰੀ ਟੂ ਯੂ ਮੰਮੀ ਪਾਪਾ ਜੀ ।

Happy Anniversary Wishes in Punjabi for Parents
Happy Anniversary Wishes in Punjabi for Parents

Punjabi Anniversary Wishes For Wife and Husband

Here we have created for our beautiful couple unique AI wallpapers with Punjabi anniversary text. Tagged your better half on social media to let them know how much this day means to you.

Visit Also: Romantic I Love You Images Wishes For Wife

Punjabi Anniversary Wishes For Wife Images
Punjabi Anniversary Wishes For Wife Images

Tere ware socha tan neend ni aaundi
Naa socha tan koi raat vi nhi hundi
Tera Naa hona tan sachi akheer hai meri
Teton bina tan meri shuruwat vi nhi hundi
Viah di Varehgandh Mubarak dear wife ji

ਤੇਰੇ ਵਾਰੇ ਸੋਚਾਂ ਤਾਂ ਨੀਂਦ ਨੀਂ ਆਉਂਦੀ
ਨਾ ਸੋਚਾਂ ਐਸੀ ਕੋਈ ਰਾਤ ਵੀ ਨੀ ਹੁੰਦੀ
ਤੇਰਾ ਨਾ ਹੋਣਾ ਤਾਂ ਸੱਚੀ ਅਖੀਰ ਐ ਮੇਰੀ
ਤੇਤੋਂ ਬਿਨਾ ਤਾਂ ਮੇਰੀ ਸ਼ੁਰੂਆਤ ਵੀ ਨੀ ਹੁੰਦੀ
ਵਿਆਹ ਦੀ ਵਰ੍ਹੇਗੰਢ ਮੁਬਾਰਕ Dear Wife ਜੀ I

Happy Anniversary Punjabi Wishes For Husband
Happy Anniversary Punjabi Wishes For Husband

Dil dimag te bas tu hi ae
Hor kisse di menu jhaak vi ni hundi
Tera milna hi sab pura karda
Teton bina tan Puri koi ghaat vi ni hundi
Viah di Varehgandh mubarak dear hubby ji

ਦਿਲ ਦਿਮਾਗ ਤੇ ਬੱਸ ਤੂੰ ਹੀ ਐ
ਹੋਰ ਕਿਸੇ ਦੀ ਮੈਨੂੰ ਝਾਕ ਵੀ ਨੀ ਹੁੰਦੀ
ਤੇਰਾ ਮਿਲਣਾ ਹੀ ਸਭ ਪੂਰਾ ਕਰਦਾ
ਤੇਤੋਂ ਬਿਨਾਂ ਤਾਂ ਪੂਰੀ ਕੋਈ ਘਾਟ ਵੀ ਨੀ ਹੁੰਦੀ
ਵਿਆਹ ਦੀ ਵਰ੍ਹੇਗੰਢ ਮੁਬਾਰਕ Dear Hubby ਜੀ I

Punjabi Wedding Anniversary Quotes Images
Punjabi Wedding Anniversary Quotes Images

Tu jithe na hove oh thaan Chad denge
Tu jithe naal naal na turre wo raah chadd denge
Kinna karde ho pyar, eh kade na puchyo sajna kyuki
Tere layi tan assi saanh vi chadd denge
Viah di Varehgandh mubarak ji

ਤੂੰ ਜਿਥੇ ਨਾ ਹੋਵੇ ਉਹ ਥਾਂ ਛੱੜ ਦੇਂਗੇ
ਤੂੰ ਜਿਥੇ ਨਾਲ ਨਾਲ ਨਾ ਤੁੱਰੇ ਉਹ ਰਾਹ ਛੱਡ ਦੇਂਗੇ
ਕਿੰਨਾ ਕਰਦੇ ਹੋ ਪਿਆਰ
ਇਹ ਕਦੇ ਨਾ ਪੁਛਯੋ ਸੱਜਣਾ ਕਿਓਂਕਿ
ਤੇਰੇ ਲਈ ਤਾਂ ਅੱਸੀ ਸਾਂਹ ਵੀ ਛੱਡ ਦੇਂਗੇ
ਵਿਆਹ ਦੀ ਵਰ੍ਹੇਗੰਢ ਮੁਬਾਰਕ ਜੀ I

Happy Anniversary In Panjabi Status
Marriage Anniversary Wishes in Punjabi

Sab mil gya Sanu, thonu paake
Sare gam mit gye saade, thonu paake
Sawar gyi Saadi tan zindagi har lamhe de nal
Thonu apni zindagi banake
Viah di Varehgandh mubarak ji

ਸਬ ਮਿਲ ਗਿਆ ਸਾਨੂ, ਥੋਨੂੰ ਪਾਕੇ
ਸਾਰੇ ਗ਼ਮ ਮਿਟ ਗਏ ਸਾਡੇ, ਥੋਨੂੰ ਪਾਕੇ
ਸਵਰ ਗਈ ਸਾਡੀ ਤਾਂ ਜ਼ਿੰਦਗੀ ਹਰ ਲਾਮ੍ਹੇ ਦੇ ਨਾਲ
ਥੋਨੂੰ ਅਪਣੀ ਜ਼ਿੰਦਗੀ ਬਣਾਕੇ
ਵਿਆਹ ਦੀ ਵਰ੍ਹੇਗੰਢ ਮੁਬਾਰਕ ਜੀ I

Visit Also: Happy Anniversary Wishes For Bhaiya Bhabhi

Marriage Anniversary Wishes In Punjabi Font

As the wedding season is at its peak you might be looking for marriage anniversary quotes. Celebrate the joy of the occasion by sharing beautiful anniversary lines in Punjabi text with your beautiful couple.

Marriage Anniversary Wishes Punjabi Language
Marriage Anniversary Wishes Punjabi Language

💐 Aj pyar nal bhariya riste nu ik saal hor hoya, rab dovan nu khoob khusiyan
den te eda hi ek duje da sath hamesha layi hove. Viaah di Salgirah mubarak ji.

💐 ਅੱਜ ਪਿਆਰ ਨਾਲ ਭਰਿਆ ਰਿਸਤੇ ਨੂੰ ਇਕ ਸਾਲ ਹੋਰ ਹੋਇਆ, ਰਬ ਦੋਵਾਂ ਨੂੰ ਖੂਬ ਖੁਸ਼ੀਆਂ
ਦੇਣ ਤੇ ਏਦਾ ਹੀ ਇਕ ਦੁਜੇ ਦਾ ਸਾਥ ਹਮੇਸ਼ਾ ਲਈ ਹੋਵੇ | ਵਿਆਹ ਦੀ ਵਰ੍ਹੇਗੰਢ ਮੁਬਾਰਕ

💐 Khusi de eh pal aunde rehen har ik kal, je hove jikar kade sache pyar di te
sara jahan ishara karan thhode wal. Shadi salgirah di lakh lakh mubarakan ji.

💐 ਖੁਸ਼ੀ ਦੇ ਇਹ ਪਲ ਆਉਂਦੇ ਰਹਿਣ ਹਰ ਇਕ ਕਲ, ਜੇ ਹੋਵੇ ਜਿਕਰ ਕਦੇ ਸੱਚੇ ਪਿਆਰ ਦੀ ਤੇ ਸਾਰਾ ਜਹਾਨ ਇਸ਼ਾਰਾ ਕਰਨ ਥ੍ਹੋਡੇ ਵਲ. ਵਿਆਹ ਵਰ੍ਹੇਗੰਢ ਦੀ ਲੱਖ ਲੱਖ ਮੁਬਾਰਕਾਂ ਜੀ 

💐 Rab thhonu har ik Khushi deve, te thhodi har ik khwaish poori hon, shadi salgirah di bahut bahut mubarkan ji

💐 ਰਬ ਥੋਨੂੰ ਹਰ ਇਕ ਖੁਸ਼ੀ ਦੇਵੇ, ਤੇ ਥ੍ਹੋਡੀ ਹਰ ਇਕ ਖਵਾਇਸ਼ ਪੂਰੀ ਹੋਣ, ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ 

Happy Anniversary Wishes In Punjabi Font
Happy Anniversary Wishes In Punjabi Font

💐 Har kadam kadam te ik duje da sath hove
Khushiyan di har vele barsath hove
Je kade karna piya mushkila da samna
Rab da doven utte har vele hath hove
Shadi salgirha di bahut bahut mubarkan ji

💐 ਹਰ ਕਦਮ ਕਦਮ ਤੇ ਇਕ ਦੁਜੇ ਦਾ ਸਾਥ ਹੋਵੇ
ਖੁਸ਼ੀਆਂ ਦੀ ਹਰ ਵੇਲੇ ਬਰਸਾਤ ਹੋਵੇ
ਜੇ ਕਦੇ ਕਰਨਾ ਪਿਆ ਮੁਸ਼ਕਿਲਾਂ ਦਾ ਸਾਮਣਾ
ਰਬ ਦਾ ਦੋਵੇਂ ਉੱਤੇ ਹਰ ਵੇਲੇ ਹੱਥ ਹੋਵੇ
ਵਿਆਹ ਵਰ੍ਹੇਗੰਢ ਦੀ ਬਹੁਤ ਬਹੁਤ ਮੁਬਾਰਕਾਂ ਜੀ ।

Leave a Comment